ਰਾਜੋਆਣਾ ਅਤੇ ਸਾਡੇ ਜਥੇਦਾਰ !
ਇਕ ਹੈ ਪੰਥ ਦਾ ਜਿੰਦਾ ਸ਼ਹੀਦ ਤੇ ਪੰਜ ਨੇ ਜਿੰਦਾ ਲਾਸ਼ਾਂ
ਜਦੋਂ ਆਪਣੇ ਹੀ ਹੋਣ ਦੁਸ਼ਮਨ ਤਾਂ ਦੂਜੇ ਨੂ ਕੀ ਆਖਾਂ |
ਸਾਲਾਂ ਦੀ ਸੁਤੀ ਕੋਮ ਨੂ ਤੂੰ ਫਿਰ ਜਗਾ ਚਲਿਆਂ
ਇਸ ਬੁਝੀ ਹੋਈ ਚਿੰਗਾਰੀ ਤੂੰ ਫਿਰ ਧੁਖਾ ਚਲਿਆਂ |
ਤੂੰ ਰਵੇਂ ਭਾਵੇਂ ਨਾ ਤੇਰੀ ਸੋਚ ਜਿੰਦਾ ਰਹੇਗੀ
ਆਉਣ ਵਾਲੀ ਪੀੜੀ ਸਦਾ ਇਹੀ ਕਹੇਗੀ
|
ਕੇ ਸਿਖ ਨਾ ਕਦੇ ਝੁਕਿਆ ਤੇ ਨਾ ਕਦੇ ਝੁਕੇਗਾ
ਮੋਤ ਦਾ ਸਿਲਸਲਾ ਤਾਂ ਪਤਾ ਨਹੀ ਕਦੋਂ ਰੁਕੇਗਾ |
ਪਰ ਤੂੰ ਜਿਹੜੀ ਬਾਲੀ ਅੱਗ ਓਹ ਛੇਤੀ ਨਹੀ ਹੁਣ ਬੁਝਨੀ
“ਖਾਲਸਤਾਨ” ਦੀ ਸੋਚ ਬਣਕੇ ਇਹ ਇਕ ਦਿਨ ਹੈ ਪੁਗਣੀ |
.......ਵਰਿੰਦਰ ਸਿੰਘ “ਗੋਲਡੀ”
No comments:
Post a Comment