ਬਾਬਾ ਜੈਰਨੈਲ ਸਿੰਘ
ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਤੇ
ਸਾਰੀ ਕੌਮ ਦੀ ਸ਼ਾਨ ਸੀ
ਓਹ,
ਹਰ ਸਿੱਖ ਦਾ ਮਾਨ ਸੀ ਓਹ
,
ਸਿੱਖੀ
ਦੀ ਅਨੋਖੀ ਪਹਚਾਨ ਸੀ ਓਹ,
ਕਰਣੀ ਤੇ ਕਥਨੀ ਦਾ ਅਸਲ
ਪ੍ਰਮਾਣ ਸੀ ਓਹ,
ਦੁਸ਼ਮਣਾ ਲਈ ਮੌਤ ਦਾ
ਸਮਾਨ ਸੀ ਓਹ,
ਬਿਪਰ ਦੀ ਸ਼ਾਤੀ ਵਿੱਚ ਜੋ
ਵੱਜਾ ਓਹ ਬਾਣ ਸੀ ਓਹ,
ਰਬ ਵਲੋਂ ਸਿੱਖੀ ਨੂ
ਬਕਸ਼ਿਆ ਦਾਨ ਸੀ ਓਹ,
ਹਿੰਦੋਸਤਾਨ ਦੀ ਸਰਕਾਰ
ਨੂ ਹਲਾਉਣ ਵਾਲਾ ਜਵਾਨ ਸੀ ਓਹ,
“ਗੋਲਡੀ” ਇਸ ਸਦੀ ਦਾ
ਸ਼ਹੀਦਾਂ ਦਾ ਸਰਤਾਜ ਮਹਾਨ ਸੀ ਓਹ , ਮਹਾਨ ਸੀ ਓਹ |
ਵਰਿੰਦਰ ਸਿੰਘ (ਗੋਲਡੀ)
No comments:
Post a Comment